Contact Number of Punjabi Sehaj Times 79869-74667

ਪੰਜਾਬੀ ਸਹਿਜ ਟਾਈਮਜ਼ ਅਖ਼ਬਾਰ ਆਰ.ਐਨ.ਆਈ. ਤੋਂ ਰਜਿਸਟਰਡ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੁੱਡਾ/ਗਮਾਡਾ ਅਥਾਰਟੀਆਂ ਤੋਂ ਵੀ ਮਾਨਤਾ ਪ੍ਰਾਪਤ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਪਾਸਪੋਰਟ ਦਫ਼ਤਰਾਂ ਦੀ ਮਾਨਤਾ ਤੋਂ ਇਲਾਵਾ ਭਾਰਤ ਸਰਕਾਰ ਦੇ ਗ਼ਜ਼ਟ ਵਿੱਚ ਸੱਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਹੈ। ਪੰਜਾਬੀ ਸਹਿਜ ਟਾਈਮਜ਼ ਵਿੱਚ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਨਾਲ ਨਾਲ ਦਿੱਲੀ ਅਤੇ ਭਾਰਤ ਦੇ ਹੋਰਾਂ ਰਾਜਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ। ਲੇਖਕ ਆਪਣੀ ਛੱਪਣਯੋਗ ਸਮੱਗਰੀ ਅਖ਼ਬਾਰ ਦੇ ਈਮੇਲ ਪਤੇ rozanasehaj5500gmail.com ’ਤੇ ਭੇਜ ਸਕਦੇ ਹਨ। 
ਜ਼ਰੂਰੀ ਨੋਟ : 
ਪੰਜਾਬੀ ਸਹਿਜ ਟਾਈਮਜ਼ ਅਖ਼ਬਾਰ ਵਿੱਚ ਇਸ਼ਤਿਹਾਰਾਂ ਦੇ ਰੇਟ ਦੇ ਨਾਲ ਨਾਲ ਪੱਤਰਕਾਰੀ ਖਿੱਤੇ ਵਿੱਚ ਪੰਜਾਬੀ ਸਹਿਜ ਟਾਈਮਜ਼ ਅਖ਼ਬਾਰ ਨਾਲ ਜੁੜਨ ਵਾਸਤੇ ਚਾਹਵਾਨ ਹੇਠ ਦਿੱਤੇ ਨੰਬਰ ’ਤੇ ਸੰਪਰਕ ਕਰ ਸਕਦੇ ਹਨ। 
79869-74667 ਡੈਸਕ